ਜ਼ੀਰਕਪੁਰ 'ਚ ਉਸਾਰੀ ਅਧੀਨ ਡਿੱਗੀ ਇਮਾਰਤ , ਮਜ਼ਦੂਰਾਂ ਦੇ ਦੱਬਣ ਦਾ ਖ਼ਦਸ਼ਾ

ਖ਼ਬਰਾਂ

ਜ਼ੀਰਕਪੁਰ 'ਚ ਉਸਾਰੀ ਅਧੀਨ ਡਿੱਗੀ ਇਮਾਰਤ , ਮਜ਼ਦੂਰਾਂ ਦੇ ਦੱਬਣ ਦਾ ਖ਼ਦਸ਼ਾ

ਉਸਾਰੀ ਅਧੀਨ ਡਿੱਗੀ ਬਹੁ ਮੰਜ਼ਲਾਂ ਇਮਾਰਤ 

ਮਲਬੇ ਹੇਠਾਂ ਕਈ ਮਜ਼ਦੂਰ ਦੱਬੇ ਹੋਣ ਦਾ ਖ਼ਦਸ਼ਾ

ਰਾਹਤ ਤੇ ਬਚਾਅ ਕਾਰਜ ਜਾ ਰਿਹਾ ਹੈ ਚਲਾਇਆ 

ਘਟਨਾ ਜ਼ੀਰਕਪੁਰ ਦੇ ਪੀਰਮੁੱਛਾਲਾ ਦੀ