'ਚਾਬੀ' ਨੇ ਕਰਵਾਇਆ ਖੂਨੀ ਸੰਘਰਸ਼

ਖ਼ਬਰਾਂ

'ਚਾਬੀ' ਨੇ ਕਰਵਾਇਆ ਖੂਨੀ ਸੰਘਰਸ਼

ਚੰਡੀਗੜ੍ਹ ਦੇ ਸੈਕਟਰ 48 'ਚ ਵਾਪਰੀ ਘਟਨਾ ਦੋ ਧਿਰਾਂ 'ਚ ਹੋਈ ਹਿੰਸਕ ਝੜਪ,5 ਲੋਕ ਜ਼ਖਮੀ ਡੰਡੇ-ਰਾਡਾਂ ਨਾਲ ਇਕ ਦੂਜੇ 'ਤੇ ਕੀਤਾ ਹਮਲਾ ਚਾਬੀ ਬਣਾਉਣ ਨੂੰ ਲੈ ਕੇ ਹੋਇਆ ਝਗੜਾ