Firing ਤੋਂ ਬਾਅਦ ਦਰਦ ਵਿਚ ਕੁਰਲਾ ਰਿਹਾ ਹੈ Dilpreet Baba.. Video Viral

ਖ਼ਬਰਾਂ

Firing ਤੋਂ ਬਾਅਦ ਦਰਦ ਵਿਚ ਕੁਰਲਾ ਰਿਹਾ ਹੈ Dilpreet Baba.. Video Viral

ਦਿਲਪ੍ਰੀਤ ਢਾਹਾਂ ਨੂੰ ਗੋਲੀ ਲੱਗਣ ਤੋਂ ਬਾਅਦ ਦੀ ਵੀਡੀਓ ਆਈ ਸਾਹਮਣੇ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਢਾਹਾਂ ਦੀ ਵੀਡੀਓ ਗੋਲੀ ਲੱਗਣ ਤੋਂ ਬਾਅਦ ਢਾਹਾਂ ਨੂੰ ਹਸਪਤਾਲ ਲੈ ਕੇ ਜਾਂਦੀ ਹੋਈ ਗੱਡੀ ਅਧਮਰੀ ਹਾਲਤ 'ਚ ਦਰਦ ਵਿਚ ਕੁਰਲਾ ਰਿਹਾ ਹੈ ਦਿਲਪ੍ਰੀਤ ਬਾਬਾ ਬਿੰਨ੍ਹਾ ਕੇਸ 'ਤੇ ਬਿੰਨ੍ਹਾ ਦਾੜ੍ਹੀ ਤੋਂ ਹੈ ਗੈਂਗਸਟਰ ਦਿਲਪ੍ਰੀਤ ਬਾਬਾ ਗੋਲੀ ਲੱਗਣ ਤੋਂ ਬਾਅਦ ਧਰਾਸ਼ਾਹੀ ਹੋਇਆ ਮੋਸਟ ਵਾਂਟੇਡ ਗੈਂਗਸਟਰ ਲਹੂ ਲੁਹਾਣ ਹੋਇਆ ਪੰਜਾਬ ਦਾ ਖ਼ਤਰਨਾਕ ਗੈਂਗਸਟਰ ਦਿਲਪ੍ਰੀਤ ਢਾਹਾਂ