ਤੂਫਾਨ ਨੇ ਪੰਜਾਬ ਦੇ ਕੁਝ ਇਲਾਕਿਆਂ ਨੂੰ ਘੇਰਿਆ

ਖ਼ਬਰਾਂ

ਤੂਫਾਨ ਨੇ ਪੰਜਾਬ ਦੇ ਕੁਝ ਇਲਾਕਿਆਂ ਨੂੰ ਘੇਰਿਆ

ਮੌਸਮ ਨੇ ਬਦਲ ਲਿਆ ਆਪਣਾ ਮਿਜਾਜ਼ ਪੰਜਾਬ ਦੇ ਕੁਝ ਇਲਾਕਿਆਂ 'ਚ ਛਾਇਆ ਹਨੇਰ ਤੂਫਾਨ ਨੇ ਘੇਰਿਆ ਪੰਜਾਬ ਸਮੇਤ ਕਈ ਸ਼ਹਿਰ ਲੋਕਾਂ ਨੂੰ ਪਰੇਸ਼ਾਨੀ ਦਾ ਕਰਨਾ ਪਿਆ ਸਾਹਮਣਾ