ਸੁੱਤੇ ਹੋਏ ਕੁੱਤੇ ਉੱਤੇ ਵਿਛਾਈ ਸੜਕ, ਕੰਕ੍ਰੀਟ 'ਚ ਦਬਕੇ ਹੋਈ ਮੌਤ

ਖ਼ਬਰਾਂ

ਸੁੱਤੇ ਹੋਏ ਕੁੱਤੇ ਉੱਤੇ ਵਿਛਾਈ ਸੜਕ, ਕੰਕ੍ਰੀਟ 'ਚ ਦਬਕੇ ਹੋਈ ਮੌਤ

ਸੁੱਤੇ ਹੋਏ ਜਾਨਵਰ ਉੱਤੇ ਹੀ ਵਿਛਾਈ ਗਈ ਸੜਕ ਸੜਕ ਬਣਾਉਂਦਿਆਂ ਨਜ਼ਰ ਨਹੀਂ ਆਇਆ ਬੇਜ਼ੁਬਾਨ ਇਨਸਾਨਾਂ ਦੀ ਦਰਿੰਦਗੀ ਦਾ ਜਿਉਂਦਾ-ਜਾਗਦਾ ਉਦਾਹਰਣ ਗਰਮ ਲੁੱਕ ਪੈਣ ਤੇ ਤੜਫਦੇ ਜਾਨਵਰ ਨੇ ਤੋੜਿਆ ਦਮ