ਦਿਲਪ੍ਰੀਤ ਸਿੰਘ ਨੇ ਪਰਮੀਸ਼ ਵਰਮਾ 'ਤੇ ਜਾਨਲੇਵਾ ਹਮਲੇ ਦੀ ਲਈ ਜ਼ਿੰਮੇਵਾਰੀ

ਖ਼ਬਰਾਂ

ਦਿਲਪ੍ਰੀਤ ਸਿੰਘ ਨੇ ਪਰਮੀਸ਼ ਵਰਮਾ 'ਤੇ ਜਾਨਲੇਵਾ ਹਮਲੇ ਦੀ ਲਈ ਜ਼ਿੰਮੇਵਾਰੀ

ਦਿਲਪ੍ਰੀਤ ਸਿੰਘ ਧਾਹਨ ਨੇ ਕੀਤਾ ਪਰਮੀਸ਼ ਵਰਮਾ 'ਤੇ ਹਮਲਾ ਹਮਲਾ ਕਰਨ ਵਾਲੇ ਵਿਅਕਤੀ ਨੇ ਫੇਸਬੁੱਕ 'ਤੇ ਪਾਈ ਇਕ ਪੋਸਟ ਸ਼ਰੇਆਮ ਲਿਖ ਕੇ ਗੋਲੀ ਚਲਾਉਣ ਦੀ ਗੱਲ ਨੂੰ ਕਬੂਲਿਆ ਅਗਲੀ ਵਾਰ ਲਈ ਵੀ ਬਚ ਕੇ ਰਹਿਣ ਲਈ ਦਿੱਤੀ ਧਮਕੀ