5 ਔਰਤਾਂ ਲੱਖਾਂ ਦਾ ਸਾਮਾਨ ਲੈ ਹੋਈਆਂ ਫਰਾਰ, ਵੀਡੀਓ 'ਚ ਦੇਖੋ ਕਿਵੇਂ ਕੀਤੀ ਚੋਰੀ

ਖ਼ਬਰਾਂ

5 ਔਰਤਾਂ ਲੱਖਾਂ ਦਾ ਸਾਮਾਨ ਲੈ ਹੋਈਆਂ ਫਰਾਰ, ਵੀਡੀਓ 'ਚ ਦੇਖੋ ਕਿਵੇਂ ਕੀਤੀ ਚੋਰੀ

ਲੁਧਿਆਣਾ ਵਿੱਚ ਵਾਪਰੀ ਚੋਰੀ ਦੀ ਘਟਨਾ 5 ਔਰਤਾਂ ਨੇ ਕੱਪੜਿਆਂ ਦੀ ਦੁਕਾਨ 'ਚ ਕੀਤੀ ਚੋਰੀ ਲੱਖਾਂ ਦਾ ਸਮਾਨ ਚੋਰੀ ਕਰ ਔਰਤਾਂ ਹੋਈਆਂ ਫਰਾਰ ਚੋਰੀ ਦੀ ਘਟਨਾ CCTV ਵਿਚ ਹੋਈ ਕੈਦ