ਸਿਮਰਜੀਤ ਸਿੰਘ ਬੈਂਸ ਨੇ ਵੇਰਕਾ ਵਲੋਂ ਕੀਤੀ ਜਾਂਦੀ 200 ਕਰੋੜ ਦੀ ਠੱਗੀ ਦਾ ਕੀਤਾ ਪਰਦਾਫਾਸ਼

ਖ਼ਬਰਾਂ

ਸਿਮਰਜੀਤ ਸਿੰਘ ਬੈਂਸ ਨੇ ਵੇਰਕਾ ਵਲੋਂ ਕੀਤੀ ਜਾਂਦੀ 200 ਕਰੋੜ ਦੀ ਠੱਗੀ ਦਾ ਕੀਤਾ ਪਰਦਾਫਾਸ਼

ਸਿਮਰਜੀਤ ਸਿੰਘ ਬੈਂਸ ਨੇ ਵੇਰਕਾ ਪਲਾਂਟ 'ਚ ਕੀਤਾ ਸਟਿੰਗ ਬੈਂਸ ਨੇ ਲੁਧਿਆਣਾ ਦੇ ਵੇਰਕਾ ਪਲਾਂਟ ਦਾ ਕੀਤਾ ਪਰਦਾਫਾਸ਼ ਵੇਰਕਾ ਪਲਾਂਟ ਹਰ ਸਾਲ 200 ਕਰੋੜ ਦੀ ਠੱਗੀ ਕਰਦਾ : ਬੈਂਸ ਵੇਰਕਾ ਵਿਹਕ ਜ਼ਬਰਦਸਤੀ ਦਾਖਿਲ ਹੋਣ 'ਤੇ ਬੈਂਸ ਖਿਲਾਫ ਹੋਈ FIR