'ਆਪ' ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਵੇਚੀ ਮੂੰਗਫਲੀ

ਖ਼ਬਰਾਂ

'ਆਪ' ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਵੇਚੀ ਮੂੰਗਫਲੀ

ਵਿਧਾਨ ਸਭਾ ਸੈਸ਼ਨ 'ਚ ਹੋਇਆ ਹੰਗਾਮਾ ਸਰਦ ਰੁੱਤ ਦਾ ਸੈਸ਼ਨ ਹੋਇਆ ਗਰਮ ਆਪ ਵਿਧਾਇਕਾਂ ਨੇ ਵੇਚੀ ਮੂੰਗਫਲੀ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ