ਕਿਸਾਨਾਂ ਲਈ ਘਾਤਕ ਸਾਬਿਤ ਹੋਇਆ ਤੂਫ਼ਾਨ

ਖ਼ਬਰਾਂ

ਕਿਸਾਨਾਂ ਲਈ ਘਾਤਕ ਸਾਬਿਤ ਹੋਇਆ ਤੂਫ਼ਾਨ

ਪੰਜਾਬ 'ਚ ਆਏ ਤੂਫ਼ਾਨ ਨੇ ਮਚਾਇਆ ਕਹਿਰ ਨਵਾਂ ਸ਼ਹਿਰ ਦੇ ਪਿੰਡ ਜੰਡਿਆਲਾ 'ਚ ਲੱਗੀ ਅੱਗ ਖੇਤਾਂ 'ਚ ਪਾਈ ਤੂੜੀ ਹੋਈ ਸੜ੍ਹ ਕੇ ਸਵਾਹ ਕਿਸਾਨਾਂ ਲਈ ਘਾਤਕ ਸਾਬਿਤ ਹੋਇਆ ਤੂਫ਼ਾਨ