ਨਜਾਇਜ਼ ਕਬਜ਼ਾ ਹਟਾਉਣ ਗਏ ਨਵਜੋਤ ਸਿੱਧੂ ਨੇ ਦੁਰਗਾ ਕਲੋਨੀ ਢਾਹੁਣ ਦੇ ਦਿਤੇ ਹੁਕਮ

ਖ਼ਬਰਾਂ

ਨਜਾਇਜ਼ ਕਬਜ਼ਾ ਹਟਾਉਣ ਗਏ ਨਵਜੋਤ ਸਿੱਧੂ ਨੇ ਦੁਰਗਾ ਕਲੋਨੀ ਢਾਹੁਣ ਦੇ ਦਿਤੇ ਹੁਕਮ

ਨਵਜੋਤ ਸਿੱਧੂ ਨੇ ਜਲੰਧਰ 'ਚ ਕੀਤੀ ਛਾਪੇਮਾਰੀ ਜਲੰਧਰ ਦੀਆਂ ਕਈ ਕਲੋਨੀਆਂ ਦਾ ਲਿਆ ਜਾਇਜ਼ਾ ਸਿੱਧੂ ਨੇ ਦੁਰਗਾ ਕਲੋਨੀ ਨੂੰ ਢਾਹੁਣ ਦੇ ਦਿਤੇ ਹੁਕਮ ਜਲੰਧਰ ਦੇ ਕਈ ਰੈਸਟੋਰੈਂਟਾਂ ਦਾ ਕੀਤਾ ਦੌਰਾ