ਮਨਕੀਰਤ ਔਲਖ, ਅੰਮ੍ਰਿਤ ਮਾਨ, ਗਿੱਪੀ ਗਰੇਵਾਲ ਅਤੇ ਹੋਰ ਗਾਇਕਾਂ ਨੂੰ ਪੰਡਿਤ ਰਾਓ ਧਰੇਨਵਰ ਦੀ ਚਿਤਾਵਨੀ

ਖ਼ਬਰਾਂ

“ਸੁਧਰ ਜਾਓ ਨਹੀਂ ਤਾਂ 18 ਜਨਵਰੀ ਦੂਰ ਨਹੀਂ, ਕੋਰਟ ਭੇਜੇਗੀ ਸੰਮਨ”
ਕਿਹਾ- ਸ਼੍ਰੀ ਬਰਾੜ ਪਹਿਲਾਂ ਵੀ ਜੇਲ੍ਹ ਗਿਆ ਸੀ, ਹੁਣ ਫਿਰ ਜਾਊਗਾ