ਬਰੀ ਹੋਣ ਤੋਂ ਬਾਅਦ ਬਾਗੋ ਬਾਗ ਹੋਏ ਨਵਜੋਤ ਸਿੱਧੂ

ਖ਼ਬਰਾਂ

ਬਰੀ ਹੋਣ ਤੋਂ ਬਾਅਦ ਬਾਗੋ ਬਾਗ ਹੋਏ ਨਵਜੋਤ ਸਿੱਧੂ

ਰੋਡ ਰੇਜ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਬਰੀ ਬਰੀ ਹੋਣ ਤੋਂ ਬਾਅਦ ਸਿੱਧੂ ਨੇ ਕੀਤੀ ਪ੍ਰੈਸ ਕਾਨਫ਼ਰੰਸ ਪ੍ਰੈਸ ਕਾਨਫ਼ਰੰਸ ਦੌਰਾਨ ਲੋਕਾਂ ਦਾ ਕੀਤਾ ਧੰਨਵਾਦ ਲੋਕਾਂ ਦੀ ਦੁਆਵਾਂ ਸਦਕਾ ਉਹ ਹੋਰ ਹੋ ਗਏ ਹਨ ਉੱਚੇ : ਸਿੱਧੂ