30 ਸਾਲ ਪੁਰਾਣੇ ਰੋਡ ਰੇਜ ਮਾਮਲੇ 'ਚੋਂ ਸਿੱਧੂ ਹੋਏ ਬਰੀ

ਖ਼ਬਰਾਂ

30 ਸਾਲ ਪੁਰਾਣੇ ਰੋਡ ਰੇਜ ਮਾਮਲੇ 'ਚੋਂ ਸਿੱਧੂ ਹੋਏ ਬਰੀ

ਸੁਪਰੀਮ ਕੋਰਟ ਵਲੋਂ ਨਵਜੋਤ ਸਿੱਧੂ ਨੂੰ ਵੱਡੀ ਰਾਹਤ ਸੁਪਰੀਮ ਕੋਰਟ ਨੇ ਸਿੱਧੂ ਦੀ ਤਿੰਨ ਸਾਲ ਦੀ ਸਜ਼ਾ ਕਰ ਦਿੱਤੀ ਰੱਦ ਰੋਡ ਰੇਜ ਕੇਸ 'ਚੋਂ ਨਵਜੋਤ ਸਿੱਧੂ 30 ਸਾਲਾਂ ਬਾਅਦ ਬਰੀ ਕੁੱਟਮਾਰ ਦੀ ਧਾਰਾ ਤਹਿਤ ਸਿੱਧੂ ਨੂੰ 1000 ਰੁਪਏ ਜੁਰਮਾਨਾ