ਪੁਲਵਾਮਾ 'ਚ ਸੀਆਰਪੀਐਫ ਦੇ ਜਵਾਨ ਸ਼ਹੀਦ ਨਹੀਂ ਹੋਏ ਬਲਕਿ ਮਰੇ ਹਨ: ਫੌਜੀ ਤੇਜ ਬਹਾਦੁਰ
ਪੁਲਵਾਮਾ ਹਮਲੇ ਮਗਰੋਂ ਫ਼ੌਜੀ ਤੇਜ਼ ਬਹਾਦਰ ਨੇ ਖੋਲ੍ਹੀ ਸਰਕਾਰਾਂ ਦੀ ਪੋਲ
ਇਕ-ਇਕ ਕਰਕੇ ਗਿਣਾਈਆਂ ਸੁਰੱਖਿਆ ਦੀਆਂ ਵੱਡੀਆਂ ਖ਼ਾਮੀਆਂ
ਮਹਿਜ਼ 6-7 ਫ਼ੌਜੀਆਂ ਦੇ ਸਿਰ ਹੁੰਦੀ ਹੈ ਪੂਰੇ ਇਲਾਕੇ ਦੀ ਜ਼ਿੰਮੇਵਾਰੀ
ਅਜਿਹੇ ਵਿਚ ਨਹੀਂ ਰੋਕੀ ਜਾ ਸਕਦੀ ਅਤਿਵਾਦੀਆਂ ਦੀ ਘੁਸਪੈਠ
ਸੀਆਰਪੀਐਫ ਦੇ ਜਵਾਨਾਂ ਨੂੰ ਨਹੀਂ ਮਿਲਦਾ ਸ਼ਹੀਦ ਦਾ ਦਰਜਾ
ਸੀਆਰਪੀਐਫ ਜਵਾਨਾਂ ਨੂੰ 'ਸ਼ਹੀਦ' ਦਾ ਦਰਜਾ ਦੇਣ ਦੀ ਕੀਤੀ ਮੰਗ
ਨੇਤਾਵਾਂ ਜਾਂ ਫ਼ੌਜੀ ਅਫ਼ਸਰਾਂ ਦੇ ਘਰਾਂ ਝਾੜੂ ਪੋਚਾ ਕਰਦੇ ਨੇ ਕਈ ਜਵਾਨ
ਨਹੀਂ ਚਲਦੀਆਂ ਆਈਈਡੀ ਬੰਬ ਚੈੱਕ ਕਰਨ ਵਾਲੀਆਂ ਮਸ਼ੀਨਾਂ
ਘਾਟੀ 'ਚ 'ਅਪਰੇਸ਼ਨ ਆਊਟ' ਦੇ ਚਲਦਿਆਂ ਕਿਥੋਂ ਆਏ ਅਤਿਵਾਦੀ?
ਨੇਤਾਵਾਂ ਨੂੰ ਦੇਸ਼ ਦੀ ਨਹੀਂ ਸਿਰਫ਼ ਅਪਣੀ ਸੁਰੱਖਿਆ ਦੀ ਫ਼ਿਕਰ
ਪਹਿਲਾਂ ਫ਼ੌਜੀਆਂ ਨੂੰ ਮਿਲ ਰਹੇ ਖ਼ਰਾਬ ਖਾਣੇ ਦੀ ਖੋਲ੍ਹੀ ਸੀ ਪੋਲ