1984 ਦੇ ਸਿੱਖ ਕਤਲੇਆਮ ਬਾਰੇ ਰਾਹੁਲ ਗਾਂਧੀ ਦਾ ਤਾਜ਼ਾਤਰੀਨ ਬਿਆਨ

ਖ਼ਬਰਾਂ

1984 ਦੇ ਸਿੱਖ ਕਤਲੇਆਮ ਬਾਰੇ ਰਾਹੁਲ ਗਾਂਧੀ ਦਾ ਤਾਜ਼ਾਤਰੀਨ ਬਿਆਨ

1984 ਦੇ ਸਿੱਖ ਕਤਲੇਆਮ ਬਾਰੇ ਰਾਹੁਲ ਗਾਂਧੀ ਦਾ ਤਾਜ਼ਾਤਰੀਨ ਬਿਆਨ
ਮੈਂ ਸਿੱਖ ਭਾਈਚਾਰੇ ਨੂੰ ਦਿਲੋਂ ਪਿਆਰ ਕਰਦਾ ਹਨ - ਰਾਹੁਲ ਗਾਂਧੀ
1984 ਦੇ ਸਿੱਖ ਕਤਲੇਆਮ ਦੇ ਇਨਸਾਫ ਲਈ ਸਿੱਖਾਂ ਦਾ ਸਾਥ ਦੇਣ ਦੀ ਕਹੀ ਗੱਲ
ਕਿਹਾ ਪਿਤਾ ਅਤੇ ਦਾਦੀ ਨੂੰ ਗੰਵਾਉਣ ਤੋਂ ਬਾਅਦ ਹਿੰਸਾ ਨੂੰ ਮੇਰੇ ਤੋਂ ਵੱਧ ਕੌਣ ਸਮਝੇਗਾ ?
ਅਮਰੀਕਾ ਫੇਰੀ ਦੌਰਾਨ ਰਾਹੁਲ ਗਾਂਧੀ ਨੇ ਸਾਂਝੇ ਕੀਤੇ ਅਹਿਮ ਵਿਚਾਰ