ਜੇਠ ਨਾਲ ਸੰਬੰਧ ਬਣਾਉਣੋਂ ਇਨਕਾਰ ਕਰਨ 'ਤੇ ਪਤਨੀ ਦੀ ਕੁੱਟਮਾਰ

ਖ਼ਬਰਾਂ

ਜੇਠ ਨਾਲ ਸੰਬੰਧ ਬਣਾਉਣੋਂ ਇਨਕਾਰ ਕਰਨ 'ਤੇ ਪਤਨੀ ਦੀ ਕੁੱਟਮਾਰ

ਮਲੇਰਕੋਟਲਾ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿਥੇ ਪਤੀ ਵੱਲੋਂ ਆਪਣੀ ਹੀ ਪਤਨੀ ਦੀ ਬੇਹਰਿਮੀ ਨਾਲ ਕੁੱਟਮਾਰ ਕੀਤੀ ਜਾਂਦੀ ਏ....ਅਮਨਦੀਪ ਨਾ ਦੀ ਇਹ ਔਰਤ ਪਿੰਡ ਮਹੋਲੀ ਕਲਾਂ ਦੀ ਰਹਿਣ ਵਾਲੀ ਏ.....ਤੇ ਪਿੰਡ ਥਲੀਵਾਲ ਵਿਆਹੀ ਹੋਈ ਏ....ਪੀੜਤ ਅਮਨਪ੍ਰੀਤ ਕੌਰ ਦਾ ਕਹਿਣਾ ਏ ਕਿ ਉਸਦੇ ਪਤੀ ਦੇ ਉਸਦੀ ਜਠਾਣੀ ਨਾਲ ਗਲਤ ਸਬੰਧ ਨੇ....ਤੇ ਉਸਦਾ ਪਤੀ ਵੀ ਉਸ ਨੂੰ ਜੇਠ ਨਾਲ ਨਜਾਇਜ਼ ਸਬੰਧ ਬਣਾਉਣ ਨੂੰ ਕਹਿੰਦਾ ਸੀ ਪਰ ਉਸ ਵੱਲੋਂ ਇਨਕਾਰ ਕਰਨ 'ਤੇਉਸਦੀ ਕੁੱਟਮਾਰ ਕੀਤੀ ਜਾਂਦੀ ਸੀ.....ਤੇ ਕੁੱਟਮਾਰ ਤੋਂ ਬਾਅਦ ਘਰ 'ਚ ਹੀ ਉਸਦਾ ਇਲਾਜ ਕਰਵਾ ਦਿੰਦੇ ਸੀ...