ਵਿਧਾਨ ਸਭਾ ਘੇਰਨ ਜਾ ਰਹੇ ਅਕਾਲੀਆਂ 'ਤੇ ਵਰ੍ਹੀਆਂ ਡਾਂਗਾਂ ਪੁਲਿਸ ਵੱਲੋਂ ਪਾਣੀ ਦੀਆਂ ਬੌਛਾੜਾਂ ਤੇ ਕੀਤਾ ਗਿਆ ਲਾਠੀਚਾਰਜ ਅਕਾਲੀਆਂ ਨੇ ਪੁਲਿਸ ਵਲੋਂ ਲਗਾਈਆਂ ਰੋਕਾਂ ਤੋੜਨ ਦੀ ਕੀਤੀ ਕੋਸ਼ਿਸ਼ ਪੁਲਿਸ ਨੇ ਸੁਖਬੀਰ ਸਮੇਤ ਕਈ ਅਕਾਲੀਆਂ ਨੂੰ ਕੀਤਾ ਗ੍ਰਿਫ਼ਤਾਰ ਚੰਡੀਗੜ੍ਹ ਤੋਂ ਸੁਖਵਿੰਦਰ ਸਿੰਘ ਦੀ ਰਿਪੋਰਟ
ਵਿਧਾਨ ਸਭਾ ਘੇਰਨ ਜਾ ਰਹੇ ਅਕਾਲੀਆਂ 'ਤੇ ਵਰ੍ਹੀਆਂ ਡਾਂਗਾਂ
ਵਿਧਾਨ ਸਭਾ ਘੇਰਨ ਜਾ ਰਹੇ ਅਕਾਲੀਆਂ 'ਤੇ ਵਰ੍ਹੀਆਂ ਡਾਂਗਾਂ