Khalsa Aid ਨੇ ਸਿਕਲੀਗਰ ਸਿੱਖਾਂ ਦੀ ਫੜੀ ਬਾਂਹ

ਖ਼ਬਰਾਂ

Khalsa Aid ਨੇ ਸਿਕਲੀਗਰ ਸਿੱਖਾਂ ਦੀ ਫੜੀ ਬਾਂਹ

ਮਨੁੱਖਤਾ ਦੀ ਸੇਵਾ ਕਰ ਰਹੀ ਹੈ ਖਾਲਸਾ ਏਡ ਇੰਦੌਰ ਦੇ ਸਿਕਲੀਗਰ ਸਿੱਖਾਂ ਲਈ ਕਰ ਰਹੀ ਹੈ ਉੱਦਮ ਸਿਕਲੀਗਰ ਸਿੱਖਾਂ ਲਈ ਬਣਾ ਰਹੀ ਹੈ ਪੱਕੇ ਘਰ ਸਿਕਲੀਗਰ ਸਿੱਖਾਂ ਦੇ 27 ਪਰਵਾਰਾਂ ਲਈ ਬਣਾਏ ਜਾ ਰਹੇ ਹਨ ਘਰ