ਸੁੱਖਾ ਕਾਹਲਵਾਂ ਗੈਂਗ ਦੇ ਦੋ ਮਸ਼ਹੂਰ ਗੈਂਗਸਟਰ ਦਿੱਲੀ 'ਚ ਗ੍ਰਿਫਤਾਰ

ਖ਼ਬਰਾਂ

ਸੁੱਖਾ ਕਾਹਲਵਾਂ ਗੈਂਗ ਦੇ ਦੋ ਮਸ਼ਹੂਰ ਗੈਂਗਸਟਰ ਦਿੱਲੀ 'ਚ ਗ੍ਰਿਫਤਾਰ

ਦਿੱਲੀ ਪੁਲਿਸ ਨੇ ਸੁੱਖਾ ਕਾਹਲਵਾਂ ਗੈਂਗ ਦੇ ਦੋ ਗੈਂਗਸਟਰ ਕੀਤੀ ਕਾਬੂ ਤਿਲਕ ਨਗਰ ਤੋਂ ਪਿਸਤੌਲ ‘ਤੇ ਗੋਲੀਆਂ ਸਮੇਤ ਕੀਤੇ ਗਏ ਕਾਬੂ ਦੋ ਖਤਰਨਾਕ ਗੈਂਗਸਟਰਾਂ ਦਾ ਨਾਂ ਰਾਜਾ ਪਹਾੜੀਆ ਅਤੇ ਪ੍ਰੀਤ ਫਗਵਾੜਾ