16 ਦਿਨ ਬਾਅਦ ਹਾਦਸੇ ਵਾਲੀ ਥਾਂ 'ਤੇ ਪੁੱਜੀ 'ਖ਼ੂਨੀ ਟ੍ਰੇਨ'

ਖ਼ਬਰਾਂ

16 ਦਿਨ ਬਾਅਦ ਹਾਦਸੇ ਵਾਲੀ ਥਾਂ 'ਤੇ ਪੁੱਜੀ 'ਖ਼ੂਨੀ ਟ੍ਰੇਨ'

16 ਦਿਨ ਬਾਅਦ ਹਾਦਸੇ ਵਾਲੀ ਥਾਂ 'ਤੇ ਪੁੱਜੀ 'ਖ਼ੂਨੀ ਟ੍ਰੇਨ' ਜਾਂਚ ਟੀਮ ਨੇ ਦੁਹਰਾਇਆ 'ਖ਼ੂਨੀ ਰੇਲ' ਦੀ ਰਫ਼ਤਾਰ ਦਾ ਸੀਨ ਡਰਾਈਵਰ ਤੋਂ ਉਸੇ ਤਰ੍ਹਾਂ ਲਗਵਾਈ ਗਈ ਐਮਰਜੈਂਸੀ ਬ੍ਰੇਕ ਮੌਕ ਡਰਿੱਲ ਦੌਰਾਨ ਜਾਂਚ ਟੀਮ ਦੇ ਹੱਥ ਲੱਗੇ ਕਈ ਸੁਰਾਗ਼!