ਜਦੋਂ ਭੜਕੇ ਹੋਏ ਅਧਿਆਪਕਾਂ ਨੇ ਘੇਰਿਆ ਮੁਹੰਮਦ ਸਦੀਕ

ਖ਼ਬਰਾਂ

ਜਦੋਂ ਭੜਕੇ ਹੋਏ ਅਧਿਆਪਕਾਂ ਨੇ ਘੇਰਿਆ ਮੁਹੰਮਦ ਸਦੀਕ

ਜਦੋਂ ਭੜਕੇ ਹੋਏ ਅਧਿਆਪਕਾਂ ਨੇ ਘੇਰਿਆ ਮੁਹੰਮਦ ਸਦੀਕ ਕਾਂਗਰਸੀ ਆਗੂ ਮੁਹੰਮਦ ਸਦੀਕ 'ਤੇ ਫੁੱਟਿਆ ਅਧਿਆਪਕਾਂ ਦਾ ਗੁੱਸਾ ਨੇਤਾ ਨੂੰ ਕੋਲ ਖੜ੍ਹਾ ਕੇ ਕੱਢੀ ਪੰਜਾਬ ਸਰਕਾਰ ਵਿਰੁੱਧ ਆਪਣੀ ਭੜਾਸ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੇ ਸਨ ਮੁਹੰਮਦ ਸਦੀਕ ਤਨਖਾਂਹਾਂ 'ਚ ਹੋਈਆਂ ਕਟੌਤੀਆਂ ਨੂੰ ਲੈ ਕੇ ਧਰਨਾ ਦੇ ਰਹੇ ਸਨ ਅਧਿਆਪਕ