ਪੰਜਾਬੀਆਂ ਵਲੋਂ ਵਿਹਲਾ ਕੀਤਾ ਤੇ ਟਕਸਾਲੀਆਂ ਵਲੋਂ ਘਰੋਂ ਕੱਢਿਆ ਸੁਖਬੀਰ ਧਰਨੇ ਲਾ ਰਿਹੈ-ਸਿਧੂ

ਖ਼ਬਰਾਂ

ਪੰਜਾਬੀਆਂ ਵਲੋਂ ਵਿਹਲਾ ਕੀਤਾ ਤੇ ਟਕਸਾਲੀਆਂ ਵਲੋਂ ਘਰੋਂ ਕੱਢਿਆ ਸੁਖਬੀਰ ਧਰਨੇ ਲਾ ਰਿਹੈ-ਸਿਧੂ

ਨਵਜੋਤ ਸਿੰਘ ਸਿੱਧੂ ਦੀ ਪ੍ਰੈਸ ਕਾਨਫਰੰਸ ਸਿੱਧੂ ਨੇ ਸੁਖਬੀਰ ਬਾਦਲ 'ਤੇ ਬੋਲਿਆ ਹੱਲਾ ਅਕਾਲੀ ਦਲ ਪਾਉਂਦਾ ਹੈ ਸੁਖਬੀਰ ਨੂੰ ਲਾਹਨਤ : ਸਿੱਧੂ ਬਰਗਾੜੀ ਧਰਨਾ ਲਾਉਣ ਦਾ ਕੀਤਾ ਚੈਲੰਜ