ਪੰਥਕ ਵਿਦਵਾਨਾਂ ਨੇ ਨਵੇਂ ਜਥੇਦਾਰ ਨੂੰ ਪਾਇਆ ਘੇਰਾ

ਖ਼ਬਰਾਂ

ਪੰਥਕ ਵਿਦਵਾਨਾਂ ਨੇ ਨਵੇਂ ਜਥੇਦਾਰ ਨੂੰ ਪਾਇਆ ਘੇਰਾ

ਪੰਥਕ ਵਿਦਵਾਨਾਂ ਨੇ ਨਵੇਂ ਜਥੇਦਾਰ ਨੂੰ ਪਾਇਆ ਘੇਰਾ ਅਹੁਦਾ ਸੰਭਾਲਦਿਆਂ ਹੀ ਵਿਰੋਧੀਆਂ ਦੇ ਨਿਸ਼ਾਨੇ 'ਤੇ ਨਵੇਂ ਜਥੇਦਾਰ ਕਿਹਾ, ਡੇਰੇਦਾਰ ਸਾਧਾਂ ਦੇ ਰਾਹ 'ਤੇ ਚੱਲ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਪੰਥਕ ਵਿਦਵਾਨਾਂ ਨੇ ਕਈ ਮੁੱਦਿਆਂ 'ਤੇ ਛੱਡੇ ਸਵਾਲਾਂ ਦੇ ਤਿੱਖੇ ਤੀਰ ਕੀ ਉਹ ਪਹਿਲੇ ਜਥੇਦਾਰਾਂ ਵਲੋਂ ਕੀਤੇ ਹੁਕਮਨਾਮੇ ਰੱਦ ਕਰਨਗੇ?