...ਜਦੋਂ ਸਿੱਖ ਬੱਚੇ ਨੇ ਲਈ ਲੁਟੇਰਿਆਂ ਨਾਲ ਟੱਕਰ

ਖ਼ਬਰਾਂ

...ਜਦੋਂ ਸਿੱਖ ਬੱਚੇ ਨੇ ਲਈ ਲੁਟੇਰਿਆਂ ਨਾਲ ਟੱਕਰ

...ਜਦੋਂ ਸਿੱਖ ਬੱਚੇ ਨੇ ਲਈ ਲੁਟੇਰਿਆਂ ਨਾਲ ਟੱਕਰ ਸਿੱਖ ਬੱਚੇ ਨੇ ਲਈ ਲੁਟੇਰਿਆਂ ਨਾਲ ਤਕੜੀ ਟੱਕਰ ਭੈਣ ਦੀ ਚੇਨੀ ਝਪਟਣ ਆਏ ਸਨ ਦੋ ਝਪਟਮਾਰ ਸਿੱਖ ਬੱਚੇ ਨੇ ਬੇਖ਼ੌਫ਼ ਹੋ ਕੇ ਕੀਤਾ ਲੁਟੇਰੇ ਦਾ ਮੁਕਾਬਲਾ ਲੁਟੇਰਾ ਲੜਕੀ ਦੀ ਚੇਨੀ ਲੈ ਕੇ ਹੋਇਆ ਫ਼ਰਾਰ