ਬੈਂਸ ਨੂੰ ਚੁਭੀ ਖਹਿਰਾ, ਸੰਧੂ ਦੀ ਬਰਖਾਸਤਗੀ, ਕੇਜਰੀਵਾਲ ਤੇ ਕੱਢੀ ਭੜਾਸ

ਖ਼ਬਰਾਂ

ਬੈਂਸ ਨੂੰ ਚੁਭੀ ਖਹਿਰਾ, ਸੰਧੂ ਦੀ ਬਰਖਾਸਤਗੀ, ਕੇਜਰੀਵਾਲ ਤੇ ਕੱਢੀ ਭੜਾਸ

ਬੈਂਸ ਨੂੰ ਚੁਭੀ ਖਹਿਰਾ, ਸੰਧੂ ਦੀ ਬਰਖਾਸਤਗੀ, ਕੇਜਰੀਵਾਲ ਤੇ ਕੱਢੀ ਭੜਾਸ ਸਿਮਰਜੀਤ ਬੈਂਸ ਨੇ ਆਪ ਸੁਪਰੀਮੋ ਕੇਜਰੀਵਾਲ 'ਤੇ ਕੱਢੀ ਭੜਾਸ ਖਹਿਰਾ ਦੀ ਬਰਖਾਸਤਗੀ ਨਹੀਂ, ਬਲਕਿ ਪੰਜਾਬੀਆਂ ਵੱਲੋਂ ਕੇਜਰੀਵਾਲ ਦੀ ਬਰਖਾਸਤਗੀ: ਬੈਂਸ ਕਿਹਾ ਪਹਿਲਾਂ ਕੇਜਰੀਵਾਲ ਨੂੰ ਪਹਿਲਾਂ ਪੰਜਾਬ ਦੇ ਹਿੱਤ ਪਿਆਰੇ ਸੀ ਤੇ ਹੁਣ ਹਰਿਆਣਾ ਦੇ ਬੈਂਸ ਨੇ ਹੋਰਾਂ ਨੂੰ ਨਾਲ ਲੈ ਚੌਥੀ ਧਿਰ ਬਣਾਉਣ ਦੇ ਦਿੱਤੇ ਸੰਕੇਤ