ਕਿਓਂ ਹੋਏ ਸੁਖਬੀਰ ਬਾਦਲ ਅਤੇ ਮਜੀਠੀਆ ਗ੍ਰਿਫ਼ਤਾਰ

ਖ਼ਬਰਾਂ

ਕਿਓਂ ਹੋਏ ਸੁਖਬੀਰ ਬਾਦਲ ਅਤੇ ਮਜੀਠੀਆ ਗ੍ਰਿਫ਼ਤਾਰ

ਕਿਓਂ ਹੋਏ ਸੁਖਬੀਰ ਬਾਦਲ ਅਤੇ ਮਜੀਠੀਆ ਗ੍ਰਿਫ਼ਤਾਰ ਸੁਖਬੀਰ ਬਾਦਲ, ਮਜੀਠੀਆ, ਮਨਜੀਤ ਜੀਕੇ ਤੇ ਸਿਰਸਾ ਨੂੰ ਪੁਲਿਸ ਨੇ ਡਕਿਆ ਥਾਣੇ 1984 ਦੰਗਿਆਂ 'ਚ ਮਾਰੇ ਗਏ ਸਿਖਾਂ ਨੂੰ ਇਨਸਾਫ਼ ਦਿਵਾਉਣ ਨੂੰ ਲੈ ਕੇ ਦੇ ਰਹੇ ਸਨ ਧਰਨਾ ਕਾਂਗਰਸ ਦੀ ਸਾਬਕਾ ਕੌਮੀ ਪ੍ਰਧਾਨ ਸੋਨੀਆ ਗਾਂਧੀ ਦੇ ਘਰ ਦੇ ਬਾਹਰ ਕੀਤਾ ਪ੍ਰਦਰਸ਼ਨ ਪੁਲਿਸ ਸਟੇਸ਼ਨ ਰੱਖਣ ਤੋ ਕੁਝ ਦੇਰ ਬਾਅਦ ਇਨ੍ਹਾਂ ਅਕਾਲੀ ਆਗੂਆਂ ਨੂੰ ਕੀਤਾ ਰਿਹਾਅ