39 ਭਾਰਤੀਆਂ ਦੀ ਮੌਤ ਤੋਂ ਬਾਅਦ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ

ਖ਼ਬਰਾਂ

39 ਭਾਰਤੀਆਂ ਦੀ ਮੌਤ ਤੋਂ ਬਾਅਦ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ

39 ਭਾਰਤੀਆਂ ਦੇ ਮਾਰੇ ਜਾਣ ਦੀ ਖ਼ਬਰ ਤੋਂ ਬਾਅਦ ਸੋਗ ਦੀ ਲਹਿਰ ਪੁੱਤਰਾਂ ਦੇ ਗਮ 'ਚ ਡੁੱਬੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਪਰਿਵਾਰ ਆਸਾਂ ਰੱਖ ਕੇ ਬੈਠੇ ਸੀ ਕਿ ਬੱਚੇ ਕਦੋਂ ਆਉਣਗੇ ਵਾਪਿਸ 'ਸੁਸ਼ਮਾ ਸਵਰਾਜ ਪਹਿਲਾਂ ਹੀ ਦੱਸ ਦਿੰਦੀ ਸੱਚ' : ਪੀੜਤ ਪਰਿਵਾਰ