ਬਿਆਸ ਦਰਿਆ 'ਚ ਲੱਖਾਂ ਦੀ ਗਿਣਤੀ 'ਚ ਮੱਛੀਆਂ ਮਰ ਜਾਣ ਤੋਂ ਬਾਅਦ ਅਲਰਟ ਹੋਇਆ ਜਾਰੀ

ਖ਼ਬਰਾਂ

ਬਿਆਸ ਦਰਿਆ 'ਚ ਲੱਖਾਂ ਦੀ ਗਿਣਤੀ 'ਚ ਮੱਛੀਆਂ ਮਰ ਜਾਣ ਤੋਂ ਬਾਅਦ ਅਲਰਟ ਹੋਇਆ ਜਾਰੀ

ਬਿਆਸ ਦਰਿਆ 'ਚ ਲੱਖਾਂ ਮੱਛੀਆਂ ਮਰਨ ਤੋਂ ਬਾਅਦ ਅਲਰਟ ਜਾਰੀ ਪੰਜਾਬ ਪ੍ਰਦੂਸ਼ਣ ਕੰਟਰੋਲ ਨੇ ਸ਼ੂਗਰ ਮਿਲਾਂ ਕੀਤੀਆਂ ਸੀਲ ਪ੍ਰਦੂਸ਼ਣ ਵਿਭਾਗ ਅਤੇ ਜੰਗਲਾਤ ਵਿਭਾਗ ਮਿਲ ਕੇ ਕਰ ਰਹੇ ਨੇ ਕਾਰਵਾਈ ਜ਼ਹਿਰੀਲੇ ਰਸਾਇਣ ਵਾਲੇ ਪਾਣੀ ਦੀਆਂ ਮੱਛੀਆਂ ਖਾਣ ਨਾਲ ਹੋ ਸਕਦੀ ਹੈ ਸਹਿਤ ਖ਼ਰਾਬ