1984 ਬਲੁ ਸਟਾਰ ਦੇ ਕੈਦੀਆਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੇਂਦਰ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਕੋਰਟ 'ਚ ਕੀਤੀ ਅਪੀਲ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਅਪੀਲ ਵਾਪਿਸ ਲੈਣ ਦੀ ਕੀਤੀ ਮੰਗ 375 ਕੈਦੀਆਂ ਨੂੰ ਜੋਧਪੁਰ ਜੇਲ੍ਹ ਵਿਚ ਕੀਤਾ ਗਿਆ ਸੀ ਨਜ਼ਰਬੰਦ
Captain Amrinder Singh ਨੇ 1984 ਦੇ ਕੈਦੀਆਂ ਨੂੰ ਲੈ ਕੇ Center Government ਨਾਲ ਫਸਾਏ ਪੇਚ
Captain Amrinder Singh ਨੇ 1984 ਦੇ ਕੈਦੀਆਂ ਨੂੰ ਲੈ ਕੇ Center Government ਨਾਲ ਫਸਾਏ ਪੇਚ