ਮੌਸਮ ਦੀ ਮਾਰ ਨਾਲ ਖ਼ਰਾਬ ਹੋਈ ਫ਼ਸਲ ਲਈ ਮੁਆਵਜ਼ਾ ਰਾਸ਼ੀ ਵਧਾਈ

ਖ਼ਬਰਾਂ

ਮੌਸਮ ਦੀ ਮਾਰ ਨਾਲ ਖ਼ਰਾਬ ਹੋਈ ਫ਼ਸਲ ਲਈ ਮੁਆਵਜ਼ਾ ਰਾਸ਼ੀ ਵਧਾਈ

ਕੈਪਟਨ ਸਰਕਾਰ ਨੇ ਕਿਸਾਨਾਂ ਦੇ ਹੰਝੂ ਪੁੰਜੇ ਮੁਆਵਜ਼ਾ ਰਾਸ਼ੀ 8000 ਤੋਂ 12000 ਕੀਤੀ ਕੈਬਨਿਟ ਮੰਤਰੀ ਸੁਖਸਰਕਾਰੀਆ ਨੇ ਕੀਤਾ ਐਲਾਨ 20 ਜੂਨ ਤੋਂ ਲਾਗੂ ਹੋਇਆ ਫ਼ੈਸਲਾ