ਬੱਚੀ ਦੇ ਮੂੰਹ 'ਚ ਪਾ ਚਲਾਇਆ ਪਟਾਕਾ, ਲੱਗੇ 50 ਟਾਂਕੇ

ਖ਼ਬਰਾਂ

ਬੱਚੀ ਦੇ ਮੂੰਹ 'ਚ ਪਾ ਚਲਾਇਆ ਪਟਾਕਾ, ਲੱਗੇ 50 ਟਾਂਕੇ

ਬੱਚੀ ਦੇ ਮੂੰਹ 'ਚ ਪਾ ਚਲਾਇਆ ਪਟਾਕਾ, ਲੱਗੇ 50 ਟਾਂਕੇ ਉਤਰ ਪ੍ਰਦੇਸ਼ ਦੇ ਮਿਲਕ ਪਿੰਡ ਦੀ ਘਟਨਾ ਪਟਾਕੇ ਦੇ ਨਾਲ 3 ਸਾਲਾ ਬੱਚੀ ਹੋਈ ਗੰਭੀਰ ਜ਼ਖਮੀ ਨੌਜਵਾਨ ਨੇ ਬੱਚੀ ਦੇ ਮੂੰਹ ਵਿੱਚ ਚਲਾਇਆ ਪਟਾਕਾ ਬੱਚੀ ਦੇ ਮੂੰਹ ਅਤੇ ਗਲੇ 'ਤੇ ਲੱਗੇ 50 ਟਾਂਕੇ