ਅਕਾਲੀ ਦਲ ਦੇ ਨਿਸ਼ਾਨੇ ਤੇ ਹੁਣ ਘੁਬਾਇਆ, ਸੀਟ ਛੱਡਣ ਦੀ ਦਿੱਤੀ ਸਲਾਹ

ਖ਼ਬਰਾਂ

ਅਕਾਲੀ ਦਲ ਦੇ ਨਿਸ਼ਾਨੇ ਤੇ ਹੁਣ ਘੁਬਾਇਆ, ਸੀਟ ਛੱਡਣ ਦੀ ਦਿੱਤੀ ਸਲਾਹ

ਸ਼ੇਰ ਸਿੰਘ ਘੁਬਾਇਆ ਦੇ ਅਕਾਲੀ ਦਲ ਨਾਲ ਹੀ ਫ਼ਸੇ ਸਿੰਗ ਦਲਜੀਤ ਚੀਮਾ ਨੇ ਘੁਬਾਇਆ ਨੂੰ ਸੀਟ ਛੱਡਣ ਦੀ ਦਿੱਤੀ ਸਲਾਹ ਘੁਬਾਇਆ ਨਾਂ ਤਾਂ ਕਾਂਗਰਸ ‘ਤੇ ਨਾਂ ਹੀ ਅਕਾਲੀ ਦਲ ਦਾ: ਚੀਮਾ ਚੋਣਾਂ ਤੋਂ ਪਹਿਲਾਂ ਘੁਬਾਇਆ ਤੇ ਅਕਾਲੀ ਦਲ ਦੇ ਰਿਸ਼ਤਿਆਂ ‘ਚ ਆਈ ਸੀ ਖਟਾਸ