ਖਹਿਰਾ ਨੇ ਆਪ ਦੇ ਸੰਵਿਧਾਨ ਤੇ ਹੀ ਘੇਰਿਆ ਕੇਜਰੀਵਾਲ

ਖ਼ਬਰਾਂ

ਖਹਿਰਾ ਨੇ ਆਪ ਦੇ ਸੰਵਿਧਾਨ ਤੇ ਹੀ ਘੇਰਿਆ ਕੇਜਰੀਵਾਲ

ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੇ ਕੀਤੀ ਪ੍ਰੈਸ ਕਾਨਫਰੰਸ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਖਿਲਾਫ ਕੱਢੀ ਭੜਾਸ ਖਹਿਰਾ ਅਤੇ ਸੰਧੂ ਨੇ ਕੇਜਰੀਵਾਲ 'ਤੇ ਲਾਗਏ ਗੰਭੀਰ ਦੋਸ਼ ਪਾਰਟੀ ਤੋਂ ਸਵਾਲ ਪੁੱਛਣ ਲਈ ਖਹਿਰਾ ਨੇ ਬਣਾਈ 3 ਮੈਂਬਰੀ ਕਮੇਟੀ