ਨਵਜੋਤ ਸਿੱਧੂ ਨੂੰ ਆਇਆ ਗੁੱਸਾ, ਗੁਰਪੁਰਬ ਸਮਾਗਮ ਦੀ ਮੀਟਿੰਗ ਦਾ ਕੀਤਾ ਬਾਇਕਾਟ

ਖ਼ਬਰਾਂ

ਨਵਜੋਤ ਸਿੱਧੂ ਨੂੰ ਆਇਆ ਗੁੱਸਾ, ਗੁਰਪੁਰਬ ਸਮਾਗਮ ਦੀ ਮੀਟਿੰਗ ਦਾ ਕੀਤਾ ਬਾਇਕਾਟ

ਨਵਜੋਤ ਸਿੰਘ ਸਿੱਧੂ ਨੂੰ ਆਇਆ ਗੁੱਸਾ ਮੀਟਿੰਗ 'ਚੋਂ ਉੱਠ ਬਾਹਰ ਆਏ ਨਵਜੋਤ ਸਿੱਧੂ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ 'ਤੇ ਭੜਕੇ ਸਿੱਧੂ "ਅਸਫਰਾਂ ਨੇ ਫੈਸਲੇ ਕਰਨੇ ਹਨ ਤਾਂ ਅਸੀਂ ਛੁਣਛੁਣਾ ਵਜਾਉਣ ਆਏ ਹਾਂ"