ਸ਼ਿਵਸੈਨਾ ਦੇ ਵਰਕਰਾਂ ਨੇ ਫੁਕਿਆ ਸਿੱਧੂ ਮੂਸੇਵਾਲੇ ਦਾ ਪੁਤਲਾ

ਖ਼ਬਰਾਂ

ਸ਼ਿਵਸੈਨਾ ਦੇ ਵਰਕਰਾਂ ਨੇ ਫੁਕਿਆ ਸਿੱਧੂ ਮੂਸੇਵਾਲੇ ਦਾ ਪੁਤਲਾ

ਸ਼ਿਵਸੈਨਾ ਦੇ ਵਰਕਰਾਂ ਨੇ ਸਿੱਧੂ ਮੂਸੇਵਾਲੇ ਨੂੰ ਦੱਸਿਆ ਬੱਬਰ ਖਾਲਸਾ ਦਾ ਏਜੰਟ ਅੰਮ੍ਰਿਤਸਰ ਦੇ ਹਾਲ ਗੇਟ 'ਚ ਫੁਕਿਆ ਸਿੱਧੂ ਮੂਸੇਵਾਲਾ ਦਾ ਪੁਤਲਾ ਕਿਹਾ ਨੌਜਵਾਨਾਂ ਨੂੰ ਬੱਬਰ ਖਾਲਸਾ ਨਾਲ ਜੋੜ ਰਿਹਾ ਹੈ ਸਿੱਧੂ ਮੂਸੇਵਾਲਾ ਚੱਕਵੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ