ਮਾਨਸਾ ਦਾ ਜਵਾਨ ਕੁਲਗਾਮ 'ਚ ਮੁਕਾਬਲੇ ਦੌਰਾਨ ਸ਼ਹੀਦ
ਢਾਈ ਸਾਲ ਪਹਿਲਾਂ 10 ਸਿੱਖ ਰੈਜੀਮੈਂਟ 'ਚ ਹੋਇਆ ਸੀ ਭਰਤੀ
ਮਾਤਾ-ਪਿਤਾ ਤੇ ਫੌਜੀ ਭਰਾਵਾਂ ਨੇ ਸਲੂਟ ਕਰਕੇ ਦਿੱਤੀ ਅੰਤਿਮ ਵਿਦਾਇਗੀ
ਅੱਤਵਾਦੀਆਂ ਵਲੋਂ ਚਲਾਈ ਗੋਲੀ ਲੱਗਣ ਨਾਲ ਹੋਇਆ ਸ਼ਹੀਦ
22 ਸਾਲ ਦੇ ਸਿੱਖ ਸ਼ਹੀਦ ਦੀ ਲਾਸ਼ ਪਿੰਡ ਆਂਉਂਦੇ ਸਾਰ ਛਾਹ ਗਿਆ ਮਾਤਮ
22 ਸਾਲ ਦੇ ਸਿੱਖ ਸ਼ਹੀਦ ਦੀ ਲਾਸ਼ ਪਿੰਡ ਆਂਉਂਦੇ ਸਾਰ ਛਾਹ ਗਿਆ ਮਾਤਮ