ਗ੍ਰੰਥੀ ਦੀ ਸ਼ਰਮਨਾਕ ਕਰਤੂਤ ਕੈਮਰੇ 'ਚ ਕੈਦ, ਲੋਕਾਂ ਨੇ ਫੜ੍ਹਿਆ ਰੰਗੇ ਹੱਥੀਂ

ਖ਼ਬਰਾਂ

ਗ੍ਰੰਥੀ ਦੀ ਸ਼ਰਮਨਾਕ ਕਰਤੂਤ ਕੈਮਰੇ 'ਚ ਕੈਦ, ਲੋਕਾਂ ਨੇ ਫੜ੍ਹਿਆ ਰੰਗੇ ਹੱਥੀਂ

ਗੁਰੂਘਰ ਦੀ ਰਸੋਈ 'ਚ 'ਚਿਕਨ' ਬਣਾ ਰਿਹਾ ਗ੍ਰੰਥੀ ਰੰਗੇ ਹੱਥੀਂ ਕਾਬੂ ਆਪਣੀ ਜ਼ੁਬਾਨੀ ਕਬੂਲਿਆ ਕਿ ਗੁਰੂ ਘਰ 'ਚ ਬਣਾ ਰਿਹਾ ਸੀ ਮੀਟ ਪਾਸੇ ਖੜੀ ਬੀਬੀ ਵੀਡੀਓ ਨਾ ਬਣਾਉਣ ਦੀ ਕਰ ਰਹੀ ਹੈ ਬੇਨਤੀ ਸਵਾਲ ਪੁੱਛਣ 'ਤੇ ਗ੍ਰੰਥੀ ਨੇ ਸਾਰੀਆਂ ਗਲਤੀਆਂ ਕਬੂਲੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ ਵਾਇਰਲ