ਕਰਨਾਟਕ ਦੇ ਮੁੱਦੇ ਨਾਲ ਭਖਿਆ ਪੰਜਾਬ, ਕਾਂਗਰਸੀ ਉਤਰੇ ਸੜਕਾਂ 'ਤੇ

ਖ਼ਬਰਾਂ

ਕਰਨਾਟਕ ਦੇ ਮੁੱਦੇ ਨਾਲ ਭਖਿਆ ਪੰਜਾਬ, ਕਾਂਗਰਸੀ ਉਤਰੇ ਸੜਕਾਂ 'ਤੇ

ਕਰਨਾਟਕ ਦੇ ਮੁੱਦੇ ਨਾਲ ਪੰਜਾਬ ਦੀ ਸਿਆਸਤ ਗਰਮਾਈ ਬਠਿੰਡਾ ਵਿਚ ਕਾਂਗਰਸੀ ਆਗੂਆਂ ਨੇ ਕੀਤਾ ਰੋਸ ਪ੍ਰਦਰਸ਼ਨ ਪ੍ਰਧਾਨ ਮੰਤਰੀ ਅਤੇ ਰਾਜਪਾਲ ਖਿਲਾਫ ਕੀਤੀ ਨਾਹਰੇਬਾਜ਼ੀ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ