ਸੁਖਬੀਰ ਵੱਲੋਂ ਕੈਪਟਨ ਅਮਰਿੰਦਰ 'ਤੇ ਨਿਜੀ ਹਮਲਾ 'ਤੇ ਰਾਣਾ ਗੁਰਜੀਤ ਦੀਆਂ ਮੁੱਛਾਂ ਤੇ ਕੁਮੈਂਟ

ਖ਼ਬਰਾਂ

ਸੁਖਬੀਰ ਵੱਲੋਂ ਕੈਪਟਨ ਅਮਰਿੰਦਰ 'ਤੇ ਨਿਜੀ ਹਮਲਾ 'ਤੇ ਰਾਣਾ ਗੁਰਜੀਤ ਦੀਆਂ ਮੁੱਛਾਂ ਤੇ ਕੁਮੈਂਟ

ਸੁਖਬੀਰ ਬਾਦਲ ਵਲੋਂ ਚੋਣ ਪ੍ਰਚਾਰ ਦੌਰਾਨ ਕਾਂਗਰਸ 'ਤੇ ਤਿੱਖੇ ਵਾਰ ਰਾਣਾ ਗੁਰਜੀਤ ਸਮੇਤ ਵੱਡੇ ਕਾਂਗਰਸੀਆਂ ਨੂੰ ਦਸਿਆ ਬੈਂਕਾਂ ਦੇ ਕਰਜ਼ਈ ਕਾਂਗਰਸ ਸਰਕਾਰ 'ਤੇ ਲਾਇਆ ਲੋਕਾਂ ਨੂੰ ਮੂਰਖ਼ ਬਣਾਉਣ ਦਾ ਦੋਸ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਕੀਤਾ ਨਿੱਜੀ ਹਮਲਾ