ਐੱਸਆਈਟੀ ਵੱਲੋਂ ਬਾਦਲਾਂ ਅਤੇ ਅਕਸ਼ੈ ਨੂੰ ਗਏ ਸੰਮਨਾਂ 'ਤੇ ਬੋਲੇ ਕੈਪਟਨ ਸਾਬ੍ਹ

ਖ਼ਬਰਾਂ

ਐੱਸਆਈਟੀ ਵੱਲੋਂ ਬਾਦਲਾਂ ਅਤੇ ਅਕਸ਼ੈ ਨੂੰ ਗਏ ਸੰਮਨਾਂ 'ਤੇ ਬੋਲੇ ਕੈਪਟਨ ਸਾਬ੍ਹ

ਮੁੱਖ ਮੰਤਰੀ ਨੇ ਐੱਸਆਈਟੀ ਦੀ ਕਾਰਵਾਈ 'ਤੇ ਦਿੱਤਾ ਬਿਆਨ ਬਾਦਲਾਂ ਨੂੰ ਸੰਮਨ ਭੇਜਣ ਵਿਚ ਸਰਕਾਰ ਦੀ ਨਹੀਂ ਕੋਈ ਭੂਮਿਕਾ : ਕੈਪਟਨ "ਐੱਸਆਈਟੀ ਕਰ ਰਹੀ ਹੈ ਨਿਰਪੱਖਤਾ ਨਾਲ ਕੰਮ" ਐੱਸਆਈਟੀ ਸਾਹਮਣੇ ਪੇਸ਼ ਹੋਣਗੇ ਬਾਦਲ ਪਿਉ-ਪੁੱਤ