ਨਿਰੰਕਾਰੀ ਭਵਨ 'ਤੇ ਗਰਨੇਡ ਹਮਲੇ ਦਾ ਖੌਫ਼ਨਾਕ ਮੰਜ਼ਰ ਚਸ਼ਮਦੀਦਾਂ ਦੀ ਜ਼ਬਾਨੀ

ਖ਼ਬਰਾਂ

ਨਿਰੰਕਾਰੀ ਭਵਨ 'ਤੇ ਗਰਨੇਡ ਹਮਲੇ ਦਾ ਖੌਫ਼ਨਾਕ ਮੰਜ਼ਰ ਚਸ਼ਮਦੀਦਾਂ ਦੀ ਜ਼ਬਾਨੀ

ਨਿਰੰਕਾਰੀ ਭਵਨ 'ਤੇ ਗਰਨੇਡ ਹਮਲੇ ਦਾ ਖੌਫ਼ਨਾਕ ਮੰਜ਼ਰ ਚਸ਼ਮਦੀਦਾਂ ਦੀ ਜ਼ਬਾਨੀ ਰਾਜਾਸਾਂਸੀ ਦੇ ਨੇੜਲੇ ਪਿੰਡ ਅਦਲੀਵਾਲਾ 'ਚ ਧਾਰਮਿਕ ਡੇਰੇ 'ਤੇ ਹਮਲਾ ਨਿਰੰਕਾਰੀਆਂ ਦੇ ਡੇਰੇ 'ਤੇ ਹੋਇਆ ਗਰਨੇਡ ਨਾਲ ਹਮਲਾ 3 ਲੋਕਾਂ ਦੀ ਮੌਤ ਦੀ ਖ਼ਬਰ, ਤਕਰੀਬਨ 10 ਲੋਕ ਜਖ਼ਮੀ ਚਸ਼ਮਦੀਦਾਂ ਨੇ ਬਿਆਨ ਕੀਤੀ ਡੇਰੇ 'ਤੇ ਹਮਲੇ ਦੀ ਘਟਨਾਂ