ਸਿੱਧੂ ਦੀ ਜਾਨ ਨੂੰ ਖ਼ਤਰਾ ਹੋਣ 'ਤੇ ਕੀ ਵਧੇਗੀ ਸੁਰੱਖਿਆ?

ਖ਼ਬਰਾਂ

ਸਿੱਧੂ ਦੀ ਜਾਨ ਨੂੰ ਖ਼ਤਰਾ ਹੋਣ 'ਤੇ ਕੀ ਵਧੇਗੀ ਸੁਰੱਖਿਆ?

ਸਿੱਧੂ ਦੀ ਜਾਨ ਨੂੰ ਖ਼ਤਰਾ ਹੋਣ 'ਤੇ ਕੀ ਵਧੇਗੀ ਸੁਰੱਖਿਆ? ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਜਾਨ ਨੂੰ ਖਤਰਾ ਕਾਂਗਰਸ ਵਲੋਂ ਕੇਂਦਰ ਕੋਲੋਂ ਸਿੱਧੂ ਲਈ ਸੀਆਈਐਸਐਫ ਸੁਰਖਿਆ ਦੀ ਮੰਗ ਬੁਲਾਰੇ ਸੁਰਜੇਵਾਲਾ ਨੇ ਰਾਜਨਾਥ ਸਿੰਘ ਨੂੰ ਚਿੱਠੀ ਲਿੱਖ ਕੀਤੀ ਮੰਗ ਸਿੱਧੂ ਤਿੰਨ ਸੂਬਿਆਂ ਚ ਕਾਂਗਰਸ ਲਈ ਕਰ ਰਹੇ ਨੇ ਪ੍ਰਚਾਰ