ਸੇਖਵਾਂ ਨੇ ਘੁਬਾਇਆ ਨਾਲ ਰਲ਼ ਸੁਖਬੀਰ ਨੂੰ ਵੰਗਾਰਿਆ

ਖ਼ਬਰਾਂ

ਸੇਖਵਾਂ ਨੇ ਘੁਬਾਇਆ ਨਾਲ ਰਲ਼ ਸੁਖਬੀਰ ਨੂੰ ਵੰਗਾਰਿਆ

ਸੇਖਵਾਂ ਨੇ ਘੁਬਾਇਆ ਨਾਲ ਰਲ਼ ਸੁਖਬੀਰ ਨੂੰ ਵੰਗਾਰਿਆ ਟਕਸਾਲੀ ਆਗੂ ਸੇਖਵਾਂ ਨੇ ਅਕਾਲੀ ਦਲ ਬਚਾਓ ਮੁਹਿੰਮ ਦੀ ਕੀਤੀ ਸ਼ੁਰੂਆਤ ਸੁਖਬੀਰ ਦੇ ਹਲਕੇ ਜਲਾਲਾਬਾਦ ਤੋਂ ਬਾਦਲਾਂ ‘ਤੇ ਸਾਧੇ ਨਿਸ਼ਾਨੇ ਫ਼ਿਰੋਜਪੁਰ ਤੋਂ ਐੱਮ.ਪੀ ਘੁਬਾਇਆ ਵੀ ਸੇਖਵਾਂ ਨਾਲ ਆਏ ਨਜ਼ਰ ਘੁਬਾਇਆ ਨੇ ਬਾਦਲਾਂ ‘ਤੇ ਵਿਤਕਰੇ ਦੇ ਲਾਏ ਇਲਜ਼ਾਮ