ਹੁਣ ਸੁਖਬੀਰ ਬਾਦਲ ਦੇ ਹਲਕੇ ਤੋਂ ਉੱਠੀ ਬਗਾਵਤ | Revolt against sukhbir

ਖ਼ਬਰਾਂ

ਹੁਣ ਸੁਖਬੀਰ ਬਾਦਲ ਦੇ ਹਲਕੇ ਤੋਂ ਉੱਠੀ ਬਗਾਵਤ | Revolt against sukhbir

ਹੁਣ ਸੁਖਬੀਰ ਬਾਦਲ ਦੇ ਹਲਕੇ ਤੋਂ ਉੱਠੀ ਬਗਾਵਤ ਸ਼੍ਰੋਮਣੀ ਅਕਾਲੀ ਦਲ ਨੂੰ ਲਗਿਆ ਇੱਕ ਹੋਰ ਵੱਡਾ ਝਟਕਾ ਜਲਾਲਾਬਾਦ ਤੋਂ ਟਕਸਾਲੀ ਅਕਾਲੀ ਆਗੂਆਂ ਨੇ ਦਿਤਾ ਅਸਤੀਫਾ ਇਕੱਠੇ 40 ਟਕਸਾਲੀ ਅਕਾਲੀ ਆਗੂਆਂ ਨੇ ਦਿੱਤਾ ਅਸਤੀਫਾ ਟਕਸਾਲੀ ਆਗੂਆਂ ਨੇ ਪੰਥ ਨੂੰ ਬਚਾਉਣ ਦੀ ਕੀਤੀ ਅਪੀਲ