ਚੰਡੀਗੜ੍ਹ ਦੇ ਸੈਕਟਰ 17 'ਚ ਸ਼ਰੇਆਮ ਹੋਈ ਫ਼ਾਇਰਿੰਗ ਚੰਡੀਗੜ੍ਹ ਦੇ ਸੈਕਟਰ-17 'ਚ ਦੋ ਗੁੱਟਾਂ 'ਚ ਹੋਈ ਲੜਾਈ ਸ਼ਰੇਆਮ ਫਾਇਰਿੰਗ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਦੇਰ ਰਾਤ ਦੋ ਗੱਡੀਆਂ ਦੇ ਆਪਸ ‘ਚ ਭਿੜਣ ਤੋਂ ਬਾਅਦ ਵੱਧਿਆ ਮਾਮਲਾ ਪੁਲਿਸ ਨੇ ਮਾਮਲਾ ਕੀਤਾ ਦਰਜ, ਮੁਲਜ਼ਮਾਂ ਦੀ ਭਾਲ ਜਾਰੀ
ਚੰਡੀਗੜ੍ਹ ਦੇ ਸੈਕਟਰ 17 'ਚ ਸ਼ਰੇਆਮ ਹੋਈ ਫ਼ਾਇਰਿੰਗ
ਚੰਡੀਗੜ੍ਹ ਦੇ ਸੈਕਟਰ 17 'ਚ ਸ਼ਰੇਆਮ ਹੋਈ ਫ਼ਾਇਰਿੰਗ