ਵਿਧਾਨ ਸਭਾ ਪਰਿਵਲੇਜ ਕਮੇਟੀ ਨੇ Sukhbir Badal ਨੂੰ ਕੀਤਾ ਤਲਬ

ਖ਼ਬਰਾਂ

ਵਿਧਾਨ ਸਭਾ ਪਰਿਵਲੇਜ ਕਮੇਟੀ ਨੇ Sukhbir Badal ਨੂੰ ਕੀਤਾ ਤਲਬ

ਵਿਧਾਨ ਸਭਾ ਪਰਿਵਲੇਜ ਕਮੇਟੀ ਨੇ ਸੁਖਬੀਰ ਨੂੰ ਕੀਤਾ ਤਲਬ

ਸਾਬਕਾ ਡਿਪਟੀ ਮੁੱਖ ਮੰਤਰੀ 6 ਫਰਵਰੀ ਨੂੰ ਰੱਖਣਗੇ ਪੱਖ

ਸੁਖਬੀਰ ਨੇ ਵਿਧਾਨ ਸਭਾ ਸਪੀਕਰ ਨੂੰ ਬਣਇਆ ਸੀ ਨਿਸ਼ਾਨਾ

ਰਣਜੀਤ ਸਿੰਘ ਕਮਿਸ਼ਨ ਰਿਪੋਰਟ ਸਬੰਧੀ ਕੈਪਟਨ 'ਤੇ ਵੀ ਲਾਏ ਸਨ ਇਲਜ਼ਾਮ

ਜਾਂਚ ਕਮੇਟੀ ਦੇ ਚੇਅਰਮੈਨ ਰੰਧਾਵਾ ਨੇ 2 ਮਹੀਨੇ 'ਚ ਦਿੱਤੀ ਸੀ ਰਿਪੋਰਟ

ਬ੍ਰਹਮ ਮਹਿੰਦਰਾ ਨੇ 14 ਦਸੰਬਰ ਨੂੰ ਮਾਮਲਾ ਕਮੇਟੀ ਨੂੰ ਦੇਣ ਦੀ ਕੀਤੀ ਸੀ ਮੰਗ

ਕਮੇਟੀ 'ਚ 8 ਕਾਂਗਰਸ, 2-2 ਅਕਾਲੀ ਦਲ ਤੇ ''ਆਪ'' ਦੇ ਵਿਧਾਇਕ ਸ਼ਾਮਿਲ