ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ 'ਮੁਆਫ਼ੀਨਾਮਾ ਕੁਨੈਕਸ਼ਨ' ਵੀ ਬੇਪਰਦ

ਖ਼ਬਰਾਂ

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ 'ਮੁਆਫ਼ੀਨਾਮਾ ਕੁਨੈਕਸ਼ਨ' ਵੀ ਬੇਪਰਦ

ਗਿਆਨੀ ਹਰਪ੍ਰੀਤ ਸਿੰਘ ਦਾ 'ਮੁਆਫ਼ੀਨਾਮਾ ਕੁਨੈਕਸ਼ਨ' ਵੀ ਬੇਪਰਦ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਸਾਬਕਾ ਮੈਂਬਰ ਦਾ ਖ਼ੁਲਾਸਾ ਗੁਰਸੇਵਕ ਸਿੰਘ ਹਰਪਾਲਪੁਰ ਨੇ ਵੀਡੀਓ ਜਾਰੀ ਕਰਕੇ ਖੋਲ੍ਹੇ ਭੇਤ ਨਵੇਂ ਜਥੇਦਾਰ ਦੀ ਨਿਯੁਕਤੀ ਨੂੰ ਦਸਿਆ ਪੰਥਕ ਰਵਾਇਤਾਂ ਦਾ ਘਾਣ