ਰੇਲ ਹਾਦਸੇ ਦੇ ਬਾਵਜੂਦ ਵਿਦੇਸ਼ ਛੁੱਟੀਆਂ ਮਨਾਉਣ 'ਤੇ ਕੈਪਟਨ ਦਾ ਵਿਰੋਧ

ਖ਼ਬਰਾਂ

ਰੇਲ ਹਾਦਸੇ ਦੇ ਬਾਵਜੂਦ ਵਿਦੇਸ਼ ਛੁੱਟੀਆਂ ਮਨਾਉਣ 'ਤੇ ਕੈਪਟਨ ਦਾ ਵਿਰੋਧ

ਵਿਰੋਧੀਆਂ ਵਲੋਂ ਵਿਦੇਸ਼ ਦੌਰੇ ਨੂੰ ਲੈ ਕੇ ਮੁੱਖ ਮੰਤਰੀ 'ਤੇ ਨਿਸ਼ਾਨਾ ''ਪੰਜਾਬ 'ਚ ਰੇਲ ਹਾਦਸੇ ਦੇ ਬਾਵਜੂਦ ਛੁੱਟੀਆਂ ਮਨਾ ਰਹੇ ਕੈਪਟਨ'' ਇਜ਼ਰਾਈਲ ਤੋਂ ਬਾਅਦ ਅਪਣੇ ਨਿੱਜੀ ਦੌਰੇ 'ਤੇ ਜਾਣਗੇ ਤੁਰਕੀ ਹਾਦਸੇ ਤੋਂ ਦੋ ਦਿਨ ਮਗਰੋਂ ਇਜ਼ਰਾਈਲ ਰਵਾਨਾ ਹੋਏ ਮੁੱਖ ਮੰਤਰੀ