ਚਾਰ ਪੁਲਿਸ ਅਧਿਕਾਰੀਆਂ ਨੇ ਅੜਾਇਆ ਐਸਆਈਟੀ ਜਾਂਚ 'ਚ 'ਫਾਨਾ'

ਖ਼ਬਰਾਂ

ਚਾਰ ਪੁਲਿਸ ਅਧਿਕਾਰੀਆਂ ਨੇ ਅੜਾਇਆ ਐਸਆਈਟੀ ਜਾਂਚ 'ਚ 'ਫਾਨਾ'

ਚਾਰ ਪੁਲਿਸ ਅਧਿਕਾਰੀਆਂ ਨੇ ਅੜਾਇਆ ਐਸਆਈਟੀ ਜਾਂਚ 'ਚ 'ਫਾਨਾ' ਪੁਲਿਸ ਅਧਿਕਾਰੀਆਂ ਨੂੰ ਨਹੀਂ ਹੈ ਅਪਣੇ ਹੀ ਵਿਭਾਗ 'ਤੇ ਯਕੀਨ ਬਹਿਬਲ ਕਲਾਂ ਗੋਲੀ ਕਾਂਡ ਦੀ ਸੀਬੀਆਈ ਜਾਂਚ ਲਈ ਪੁੱਜੇ ਹਾਈਕੋਰਟ 21 ਅਕਤੂਬਰ 2015 ਨੂੰ ਦਰਜ ਹੋਈ ਸੀ ਚਾਰਾਂ ਵਿਰੁਧ ਐਫਆਈਆਰ